
Chandigarh, 05 September 2022,(Azad Soch News):- ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਜੈਤਾ ਜੀ (Bhai Jaita Ji) ਦੇ ਜਨਮ ਦਿਵਸ ਮੌਕੇ ਪ੍ਰਣਾਮ ਕੀਤਾ ਹੈ,ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Dasam Pita Sri Guru Gobind Singh Ji) ਤੋਂ ਅੰਮ੍ਰਿਤ ਦੀ ਦਾਤ ਲੈ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ (Bhai Jeevan Singh) ਬਣੇ,ਰੰਘਰੇਟੇ ਗੁਰੂ ਕੇ ਬੇਟੇ’ (Ranghrete Guru ke Bete) ਭਾਈ ਜੀਵਨ ਸਿੰਘ ਜੀ ਦੀ ਅਣਥੱਕ ਘਾਲਣਾ ਤੇ ਸੂਰਬੀਰਤਾ ਸਦਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਲਈ ਪ੍ਰੇਰਦੀ ਰਹੇਗੀ,ਭਾਈ ਜੀਵਨ ਸਿੰਘ ਜੀ (Bhai Jeevan Singh Ji) ਦੇ ਜਨਮ ਦਿਵਸ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦਾ ਹਾਂ।
