ਪਿਛਲੇ 5 ਸਾਲ ਪਿੰਡਾਂ ‘ਚ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕਰਾਂਗੇ-Kuldeep Dhaliwal

0
31
ਪਿਛਲੇ 5 ਸਾਲ ਪਿੰਡਾਂ 'ਚ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕਰਾਂਗੇ-Kuldeep Dhaliwal

Sada Channel News:-

Chandigarh, 17 November 2022,(Sada Channel News):-  ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Cabinet Minister Kuldeep Dhaliwal) ਨੇ ਕਿਹਾ ਕਿ ਪਿਛਲੇ 5 ਸਾਲ ਪਿੰਡਾਂ ਵਿਚ ਵਿਕਾਸ ਲਈ ਖਰਚ ਕੀਤੀਆਂ ਗ੍ਰਾਂਟਾਂ ਦੀ ਜਾਂਚ ਕੀਤੀ ਜਾਏਗੀ,ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ (Cabinet Minister Kuldeep Dhaliwal) ਨੇ ਕਿਹਾ ਕਿ ਫਿਜੀਕਲ ਵੈਰੀਫਿਕੇਸ਼ (Physical Verification) ਵਿਚ ਦੇਖਿਆ ਜਾਏਗਾ ਕਿ ਵਿਕਾਸ ਲਈ ਦਿੱਤੀਆਂ ਗ੍ਰਾਂਟਾਂ ਕਿੱਥੇ ਖਰਚ ਹੋਈਆਂ ਹਨ,ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਏਗੀ।

LEAVE A REPLY

Please enter your comment!
Please enter your name here