ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਏਮਜ਼ ਵਿਚ ਦਾਖ਼ਲ

0
246
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਏਮਜ਼ ਵਿਚ ਦਾਖ਼ਲ

SADA CHANNEL NEWS:-

NEW DELHI,(SADA CHANNEL NEWS):- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੂੰ ਸੋਮਵਾਰ ਨੂੰ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) (All India Institute of Medical Sciences (AIIMS)) ਵਿਚ ਦਾਖਲ ਕਰਵਾਇਆ ਗਿਆ,ਇਹ ਜਾਣਕਾਰੀ ਸੂਤਰਾਂ ਨੇ ਸਾਂਝੀ ਕੀਤੀ,ਉਨ੍ਹਾਂ ਨੇ ਦੱਸਿਆ ਕਿ ਸੀਤਾਰਮਨ (63) ਨੂੰ ਹਸਪਤਾਲ ਦੇ ਇੱਕ ਨਿੱਜੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ,ਉਹਨਾਂ ਨੂੰ ਦੁਪਹਿਰ ਕਰੀਬ 12 ਵਜੇ ਹਸਪਤਾਲ ਲਿਜਾਇਆ ਗਿਆ,ਫਿਲਹਾਲ ਉਹਨਾਂ ਕਿਸ ਕਾਰਨਾਂ ਕਰ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ,ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। 

LEAVE A REPLY

Please enter your comment!
Please enter your name here