CHANDIGARH,(SADA CHANNEL NEWS):– ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿਚ ਅਗਲੇ 2 ਦਿਨ ਯਾਨੀ 29 ਤੇ 30 ਜਨਵਰੀ ਨੂੰ ਭਾਰੀ ਮੀਂਹ ਪਵੇਗਾ,ਨਾਲ ਹੀ ਇਨ੍ਹਾਂ ਸੂਬਿਆਂ ਵਿਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣ ਦਾ ਅਨੁਮਾਨ ਹੈ,ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ 30 ਜਨਵਰੀ ਨੂੰ ਸਵੇਰੇ ਤੇ ਸ਼ਾਮ ਸਮੇਂ ਬਹੁਤ ਸੰਘਣੀ ਧੁੰਦ ਪਵੇਗਾ,ਇਸ ਤੋਂ ਇਲਾਵਾ ਪੱਛਮੀ ਬੰਗਾਲ, ਸਿੱਕਮ, ਅਸਮ, ਮੇਘਾਲਿਆ, ਮਿਜੋਰਮ, ਤ੍ਰਿਪੁਰਾ ਵਿਚ 29 ਤੇ 30 ਜਨਵਰੀ ਨੂੰ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ,ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿਚ 31 ਜਨਵਰੀ ਨੂੰ ਸਵੇਰੇ ਤੇ ਸ਼ਾਮ ਸਮੇਂ ਧੁੰਦ ਦੇਖੀ ਜਾ ਸਕਦੀ ਹੈ।
Facebook Page Like
Latest article
ਜਸਵੀਰ ਸਿੰਘ ਗੜ੍ਹੀ ਨੂੰ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ
ਬਸਪਾ (ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ 24 ਮਈ ਨੂੰ ਪੰਜਾਬ ਆਏਗੀ,ਉਹ ਪੰਜਾਬ ਦੀਆਂ ਸਾਰੀਆਂ 13 ਤੇ ਚੰਡੀਗੜ੍ਹ ਦੀ ਇਕ ਸੀਟ ‘ਤੇ ਉਮੀਦਵਾਰਾਂ ਲਈ ਪ੍ਰਚਾਰ ਕਰੇਗੀ
ਗਰਮੀਆਂ ਵਿੱਚ ਪਿਆਜ਼ ਖਾਣ ਦੇ ਹਨ ਅਨੇਕਾਂ ਫਾਈਦੇ,ਸਰੀਰ ਨੂੰ ਠੰਡਾ ਕਰਦਾ ਹੈ,ਪਾਚਨ ਨੂੰ ਸੁਧਾਰਦਾ
ਗਰਮੀਆਂ ਵਿੱਚ ਪਿਆਜ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ,ਅਤੇ ਮੌਸਮੀ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ
ਪੰਜਾਬ ਦੇ ਫਗਵਾੜਾ ‘ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਾਹਰ ਨੌਜਵਾਨਾਂ ਦੇ...
ਇੱਕ ਗੋਲੀ ਉਸਦੀ ਬਾਂਹ ਨੂੰ ਛੂਹ ਗਈ ਅਤੇ ਇੱਕ ਉਸਦੇ ਢਿੱਡ ਵਿੱਚੋਂ ਲੰਘ ਗਈ,ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ