Olympian ਤੇ IPS Avneet Kaur Sidhu ਨੇ 16 ਸਾਲਾ ਲੜਕੀ ਦੇ ਕਤਲ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਵਾਲਿਆਂ ਇਸ ਤਰੀਕੇ ਕੀਤੀ ਨਿਖੇਧੀ

0
220
ਓਲੰਪੀਅਨ ਤੇ IPS Avneet Kaur Sidhu ਨੇ 16 ਸਾਲਾ ਲੜਕੀ ਦੇ ਕਤਲ ਨੂੰ ਮੂਕ ਦਰਸ਼ਕ ਬਣ ਕੇ ਵੇਖਣ ਵਾਲਿਆਂ ਇਸ ਤਰੀਕੇ ਕੀਤੀ ਨਿਖੇਧੀ

Sada Channel News:-

Chandigarh,May 30,2023,(Sada Channel News):- ਓਲੰਪੀਅਨ,ਅਰਜੁਨ ਐਵਾਰਡੀ ਤੇ ਆਈ ਪੀ ਐਸ ਅਵਨੀਤ ਕੌਰ ਸਿੱਧੂ (IPS Avneet Kaur Sidhu) ਜੋ ਅੱਜ ਕੱਲ੍ਹ ਫਾਜ਼ਿਲਕਾ ਦੇ ਐਸ ਐਸ ਪੀ ਹਨ,ਨੇ ਬੀਤੇ ਕੱਲ੍ਹ ਦਿੱਲੀ ਵਿਚ ਇਕ 16 ਸਾਲਾ ਨੌਜਵਾਨ ਲੜਕੀ ਦਾ ਬੇਰਹਿੰਦੀ ਨਾਲ ਕਤਲ ਹੁੰਦਿਆਂ ਮੂਕ ਦਰਸ਼ਕ ਬਣ ਕੇ ਵੇਖਣ ਵਾਲਿਆਂ ਦੀ ਨਿਖੇਧੀ ਕੀਤੀ ਹੈ,ਉਹਨਾਂ ਇਕ ਟਵਿੱਟਰ ਪੋਸਟ ਵਿਚ ਲਿਖਿਆ ਹੈ,ਲੱਗ ਗਿਆ ਹੈ ਸ਼ਹਿਰ ਮੇਂ ਜਮਾਵੜਾ ਤਮਾਸ਼ਬੀਨੋ ਕਾ,ਤਮਾਸ਼ਾ ਕੌਨ ਬਨੇਗਾ,ਸਭ ਇਸੀ ਕੇ ਇੰਤਜ਼ਾਰ ਮੇਂ’ ਇਸਦੇ ਨਾਲ ਹੀ ਉਹਨਾਂ ਸ਼ਬਦ ਮਨੁੱਖਤਾ ਦੀ ਵਰਤੋਂ ਕਰਦਿਆਂ ਸਵਾਲੀਆ ਨਿਸ਼ਾਨ ਲਗਾਇਆ ਹੈ।

LEAVE A REPLY

Please enter your comment!
Please enter your name here