ਹਰਨਾਮ ਸਿੰਘ ਖਾਲਸਾ ਦੀ ਸਿੱਖਾਂ ਨੂੰ ਖਾਸ ਅਪੀਲ

0
99
ਹਰਨਾਮ ਸਿੰਘ ਖਾਲਸਾ ਦੀ ਸਿੱਖਾਂ ਨੂੰ ਖਾਸ ਅਪੀਲ

Sada Channel News:-

Bathinda,08 May,2024,(Sada Channel News):- ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ ਦੀ ਅਪੀਲ ਦਮਦਮੀ ਟਕਸਾਲ (Damdammi Taksal) ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਕੀਤੀ ਹੈ,ਹਰਨਾਮ ਸਿੰਘ ਧੁੰਮਾ (Harnam Singh Dhumma) ਨੇ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 52 ਫ਼ੀਸਦੀ ਹੈ ਤੇ ਬਾਕੀ ਬਾਹਰਲੇ ਹਨ,ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ,ਹਰਨਾਮ ਸਿੰਘ ਖਾਲਸਾ (Harnam Singh Dhumma) ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ ,ਜੋ ਬੱਚੇ ਨਹੀਂ ਪਾਲ ਸਕਦਾ,ਉਹ ਲੋਕ ਉਨ੍ਹਾਂ ਨੂੰ ਦੇ ਦੇਣ,ਉਹ ਸਾਂਭ ਲੈਣਗੇ,ਉਨ੍ਹਾਂ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂਗਾ ਵੀ ਅਤੇ ਗੁਰੂ ਘਰ ਨਾਲ ਵੀ ਜੋੜਾਂਗਾ।

LEAVE A REPLY

Please enter your comment!
Please enter your name here