ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਅੰਦਰ ਚਲਦੇ ਕੀਰਤਨ ਨੂੰ ਰੁਕਵਾਇਆ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ Giani Raghbir Singh ਨੇ ਕੀਤੀ ਨਿਖੇਧੀ

0
220
ਪਾਕਿਸਤਾਨ ’ਚ ਗੁਰਦੁਆਰਾ ਸਾਹਿਬ ਅੰਦਰ ਚਲਦੇ ਕੀਰਤਨ ਨੂੰ ਰੁਕਵਾਇਆ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ Giani Raghbir Singh ਨੇ ਕੀਤੀ ਨਿਖੇਧੀ

Sada Channel News:-

Amritsar,July 1,2023,(Sada Channel News):- ਪਾਕਿਸਤਾਨ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ (Gurdwara Sahib) ਵਿਚ ਚਲਦੇ ਕੀਰਤਨ ਨੂੰ ਰੁਕਾਵਇਆ ਗਿਆ ਜਿਸਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Jathedar Singh Sahib Giani Raghbir Singh) ਨਿਖੇਧੀ ਕੀਤੀ ਹੈ,ਉਹਨਾਂ ਦੱਸਿਆ ਕਿ ਕੀਰਤਨ ਰੁਕਵਾਵੁਣ ਤੋਂ ਬਾਅਦ ਸੰਗਤਾਂ ਨੇ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪਰੰਤੂ ਪਾਕਿਸਤਾਨ ਪ੍ਰਸ਼ਾਸ਼ਨ ਨੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਛੱਡ ਦਿੱਤਾ,ਜੋ ਕੇ ਬਹੁਤ ਹੀ ਮੰਦਭਾਗਾ ਹੈ,ਸਿੰਘ ਸਾਹਿਬ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਰਤ ਸਰਕਾਰ ਨੂੰ ਕਿਹਾ ਕੇ ਉਹ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਕੇ,ਇਹੋ ਜਿਹੀਆਂ ਹੋ ਰਹੀਆਂ ਘਨੌਣੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ।

LEAVE A REPLY

Please enter your comment!
Please enter your name here