ਜੀ-20 ਸੰਮੇਲਨ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਦੇ ਕਈ ਇਲਾਕੇ ਬੰਦ ਰਹਿਣਗੇ

0
25
ਜੀ-20 ਸੰਮੇਲਨ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਦੇ ਕਈ ਇਲਾਕੇ ਬੰਦ ਰਹਿਣਗੇ

SADA CHANNEL NEWS:-

NEW DELHI,04 SEP,(SADA CHANNEL NEWS):- ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ‘ਚ ਜੀ-20 ਸੰਮੇਲਨ (G-20 Summit) ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ,ਜੀ-20 ਸੰਮੇਲਨ (G-20 Summit) ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿੱਲੀ ਦੇ ਕਈ ਇਲਾਕੇ ਬੰਦ ਰਹਿਣਗੇ,ਇਸ ਤੋਂ ਇਲਾਵਾ ਦਿੱਲੀ ‘ਚ ਤਿੰਨ ਦਿਨਾਂ ਦੀ ਜਨਤਕ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ,ਹੁਣ ਦਿੱਲੀ ਮੈਟਰੋ (Delhi Metro) ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਇਕ ਅਹਿਮ ਖਬਰ ਆ ਰਹੀ ਹੈ,ਜਿਸ ‘ਚ ਦੱਸਿਆ ਗਿਆ ਹੈ ਕਿ ਸੰਮੇਲਨ ਦੌਰਾਨ ਕਈ ਮੈਟਰੋ ਸਟੇਸ਼ਨਾਂ (Metro Stations) ਦੇ ਗੇਟ ਐਂਟਰੀ ਅਤੇ ਐਗਜ਼ਿਟ (Gate Entry And Exit) ਲਈ ਬੰਦ ਰਹਿਣਗੇ,ਜਦਕਿ ਮੈਟਰੋ ਦਾ ਸੁਪਰੀਮ ਕੋਰਟ ਸਟੇਸ਼ਨ (Supreme Court Station) ਪੂਰੀ ਤਰ੍ਹਾਂ ਬੰਦ ਰਹੇਗਾ।

LEAVE A REPLY

Please enter your comment!
Please enter your name here