ਕਾਂਗਰਸ ਨੇਤਾ ਰੇਵੰਤ ਰੈਡੀ ਨੇ 7 ਦਸੰਬਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

0
58
ਕਾਂਗਰਸ ਨੇਤਾ ਰੇਵੰਤ ਰੈਡੀ ਨੇ 7 ਦਸੰਬਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

Sada Channel News:-

Telangana,07 Dec,(Sada Channel News):- ਕਾਂਗਰਸ ਨੇਤਾ ਰੇਵੰਤ ਰੈਡੀ ਨੇ 7 ਦਸੰਬਰ ਨੂੰ ਤੇਲੰਗਾਨਾ (Telangana) ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਭੱਟੀ ਵਿਕਰਮਰਕ ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ,11 ਮੰਤਰੀ ਵੀ ਸਹੁੰ ਚੁੱਕ ਰਹੇ ਹਨ,ਸਹੁੰ ਚੁੱਕ ਪ੍ਰੋਗਰਾਮ ਐਲਬੀ ਸਟੇਡੀਅਮ ਵਿੱਚ ਹੋ ਰਿਹਾ ਹੈ,ਇਸ ਵਿੱਚ ਸੋਨੀਆ ਗਾਂਧੀ,ਰਾਹੁਲ,ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਹਿੱਸਾ ਲਿਆ।

ਤੇਲੰਗਾਨਾ ਕੈਬਨਿਟ ਵਿੱਚ ਮੰਤਰੀ ਅਹੁਦੇ ਹਾਸਲ ਕਰਨ ਵਾਲੇ ਨੇਤਾਵਾਂ ਦੀ ਸੂਚੀ…

1) ਕੋਂਡਾ ਸੁਰੇਖਾ 2) ਕੋਮਤੀ ਰੈੱਡੀ ਵੈਂਕਟਾ ਰੈੱਡੀ 3) ਜੁਪੱਲੀ ਕ੍ਰਿਸ਼ਨਾ ਰਾਓ 4) ਭੱਟੀ ਵਿਕਰਮਰਕਾ 5) ਉੱਤਮ ਕੁਮਾਰ ਰੈੱਡੀ 6) ਪੋਨਮ ਪ੍ਰਭਾਕਰ 7) ਸੀਥਾਕਾ 8) ਸ਼੍ਰੀਧਰ ਬਾਬੂ 9) ਥੁਮਾਲਾ ਨਾਗੇਸ਼ਵਰ ਰਾਓ 10) ਪੋਂਗੁਲੇਤੀ ਸ਼੍ਰੀਨਿਵਾਸਨਾਰਾਸਾਸਨਾ 1

LEAVE A REPLY

Please enter your comment!
Please enter your name here