Punjab Bus Protest: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ

0
45
Punjab Bus Protest: ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ

Sada Channel News:-

Chandigarh,02 Feb,2024,(Sada Channel News):- ਮੁੜ ਹੜਤਾਲ ਤੇ ਗਏ PRTC ਦੇ ਕੰਟਰੈਕਟ ਵਰਕਰ। PRTC ਦਾ ਚੰਡੀਗੜ੍ਹ ਡਿੱਪੂ ਕੀਤਾ ਬੰਦ। ਸਵੇਰ ਤੋਂ ਹੀ ਨਹੀਂ ਚੱਲ ਰਹੀਆਂ ਬੱਸਾਂ। PUNBUS ਮੁਲਾਜ਼ਮ ਵੀ ਹੜਤਾਲ ਚ ਸ਼ਾਮਲ,ਸਵੇਰ ਤੋਂ ਹੀ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ।ਪਨਬੱਸ ਮੁਲਾਜ਼ਮ ਵੀ ਹੜਤਾਲ ‘ਚ ਸ਼ਾਮਿਲ ਹੋਏ ਹਨ।ਦੱਸ ਦੇਈਏ ਕਿ ਮੁੜ ਹੜਤਾਲ ‘ਤੇ ਗਏ ਹਨ ਪੀਆਰਟੀਸੀ ਕੰਟਰੈਕਟ ਵਰਕਰ।ਸਵਾਰੀਆਂ ਨੂੰ ਬੇਹੱਦ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

LEAVE A REPLY

Please enter your comment!
Please enter your name here