ਪਟਿਆਲਾ ਦੇ ਸਮਾਣਾ ਵਿੱਚ ਸਥਿਤ ਇੱਕ ਧਾਗਾ ਫੈਕਟਰੀ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ

0
20
ਪਟਿਆਲਾ ਦੇ ਸਮਾਣਾ ਵਿੱਚ ਸਥਿਤ ਇੱਕ ਧਾਗਾ ਫੈਕਟਰੀ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ

Sada Channel News:-

Patiala,09 May,2024,(Sada Channel News):- ਪਟਿਆਲਾ ਦੇ ਸਮਾਣਾ ਵਿੱਚ ਸਥਿਤ ਇੱਕ ਧਾਗਾ ਫੈਕਟਰੀ ਵਿੱਚ ਸ਼ਾਰਟ ਸਰਕਟ (Short Circuit) ਕਾਰਨ ਅੱਗ ਲੱਗ ਗਈ ਹੈ,ਘਟਨਾ ਦੇ ਸਮੇਂ ਫੈਕਟਰੀ ਵਿੱਚ ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਸ਼ਾਰਟ ਸਰਕਟ ਹੁੰਦੇ ਹੀ ਮਾਲਕ ਨੂੰ ਸੂਚਨਾ ਦਿੱਤੀ,ਇਸ ਦੇ ਬਾਵਜੂਦ ਅੱਗ ਤੇਜ਼ੀ ਨਾਲ ਫੈਲ ਗਈ,ਬਾਅਦ ‘ਚ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ‘ਤੇ ਕਾਬੂ ਪਾਇਆ ਗਿਆ,ਦੱਸ ਦਈਏ ਕਿ ਪਟਿਆਲਾ ਅਤੇ ਸਮਾਣਾ ਫਾਇਰ ਬ੍ਰਿਗੇਡ (Samana Fire Brigade) ਦੀਆਂ ਗੱਡੀਆਂ ਨੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ,ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ,ਪਰ ਫੈਕਟਰੀ ਵਿੱਚ ਲੱਗੀ ਇਸ ਅੱਗ ਕਾਰਨ ਮਲਿਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here