ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ Bharatiya Kisan Union Unity ਉਗਰਾਹਾਂ ਦੇ ਹਜ਼ਾਰਾਂ ਆਗੂ Delhi Ramrela Ground ਲਈ ਰਵਾਨਾ

0
56
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ Bharatiya Kisan Union Unity ਉਗਰਾਹਾਂ ਦੇ ਹਜ਼ਾਰਾਂ ਆਗੂ Delhi Ramrela Ground ਲਈ ਰਵਾਨਾ

Sada Channel News:-

Barnala,13 March,2024,(Sada Channel News):- ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union Unity Collections) ਜਥੇਬੰਦੀ ਵੱਲੋਂ ਜ਼ਿਲ੍ਹਾ ਬਰਨਾਲਾ ਵਿੱਚੋਂ 65 ਵੱਡੀਆਂ ਬੱਸਾਂ ਸਮੇਤ ਹਜ਼ਾਰਾਂ ਕਿਸਾਨ ਨੌਜਵਾਨ ਅਤੇ ਔਰਤਾਂ ਜ਼ਿਲ੍ਹਾ ਬਰਨਾਲਾ ਨੇ ਪਿੰਡ ਕੋਟ ਦਿਨਾਂ ਦੀ ਅਨਾਜ ਮੰਡੀ ਤੋਂ ਰਵਾਨਾ ਹੋ ਚੁੱਕੇ ਹਨ,ਇਸ ਮੌਕੇ ਕਿਸਾਨ ਜਥੇਬੰਦੀਆਂ (Farmers Organizations) ਦੇ ਆਗੂਆਂ ਅਤੇ ਔਰਤਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਬਾਕੀ ਰਹਿੰਦੀਆਂ ਮੰਗਾਂ ਮਨਾਉਣ ਲਈ ਦਿੱਲੀ ਦੇ ਰਾਮ ਰੀਲਾ ਗਰਾਉਂਡ (Ram Rila Ground of Delhi) ਵਿੱਚ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਸੱਦੇ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ,ਜਿਸ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਿਸਾਨ ਉੱਥੇ ਜਾ ਰਹੇ ਹਨ,ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਬਾਕੀ ਰਹਿੰਦੀਆਂ ਕਿਸਾਨੀ ਮੰਗਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਲਈ ਦਿੱਲੀ (Delhi) ਵਿਖੇ ਕਿਸਾਨੀ ਮੰਗਾਂ ਮਨਾਉਣ ਲਈ ਲੱਖਾਂ ਦੇ ਇਕੱਠ ਨਾਲ ਸੈਂਟਰ ਸਰਕਾਰ ਤੋਂ ਮੰਗਾਂ ਬਣਾਉਣ ਲਈ ਮੰਗ ਕੀਤੀ ਜਾਵੇਗੀ,ਦਿੱਲੀ ਲਈ ਰਵਾਨਾ ਹੋਏ ਬੱਸਾਂ ਦੇ ਵੱਡੇ ਕਾਫਲੇ ਨੂੰ ਅੱਜ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟ ਦਿਨਾਂ ਦੀ ਅਨਾਜ ਮੰਡੀ ਵਿੱਚੋਂ ਰਵਾਨਾ ਕੀਤਾ ਗਿਆ ਜੋ ਇੱਕ ਦਿਨਾਂ ਰੈਲੀ ਵਿੱਚ ਸ਼ਮੂਲੀਅਤ ਕਰਕੇ ਵਾਪਸ ਪਰਤੇਗਾ।

LEAVE A REPLY

Please enter your comment!
Please enter your name here