ਛੋਟੇ ਮੂਸੇਵਾਲੇ ਦੀ ਚੜ੍ਹਦੀਕਲਾ ਲਈ ਲਹਿੰਦੇ ਪੰਜਾਬ ‘ਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਵਿਖੇ ਵੀ ਹੋਈ ਅਰਦਾਸ

0
53
ਛੋਟੇ ਮੂਸੇਵਾਲੇ ਦੀ ਚੜ੍ਹਦੀਕਲਾ ਲਈ ਲਹਿੰਦੇ ਪੰਜਾਬ 'ਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਵਿਖੇ ਵੀ ਹੋਈ ਅਰਦਾਸ

Sada Channel News:-

-ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਵਿਖੇ ਸਿੱਧੂ ਮੂਸੇਵਾਲੇ ਦੇ ਭਰਾ ਦੇ ਜਨਮ ਦੀ ਖ਼ੁਸ਼ੀ ‘ਚ ਅਰਦਾਸ

ਨਨਕਾਣਾ ਸਾਹਿਬ, 19 ਮਾਰਚ 2024:- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਨਵੇਂ ਬਾਲਕ “ਛੋਟੇ ਮੂਸੇਵਾਲੇ” ਨੇ ਜਨਮ ਲਿਆ ਹੈ,ਪੰਜਾਬੀ ਸਿੱਖ ਸੰਗਤ ਵੱਲੋਂ ਨਵ ਜਨਮੇ ਬੱਚੇ ਦੀ ਚੜ੍ਹਦੀ ਕਲ੍ਹਾ ਤੰਦਰੁਸਤੀ ਲਈ ਗੁਰਦੁਆਰਾ ਜਨਮ ਅਸਥਾਨ ਵਿਖੇ ਅਰਦਾਸ ਬੇਨਤੀ ਹੈ,ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮੂਸੇਵਾਲੇ ਦੇ ਮਾਤਾ ਪਿਤਾ ਅਤੇ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ,ਹਮੇਸ਼ਾ ਨਾਮ ਚਿੱਤ ਆਵੇ।

LEAVE A REPLY

Please enter your comment!
Please enter your name here