ਗੈਂਗਸਟਰ ਜਗਰੂਪ ਸਿੰਘ ਉੱਰਫ ਰੂਪਾ ਅਤੇ ਮਨਪ੍ਰੀਤ ਸਿੰਘ ਉੱਰਫ ਮੰਨੂ ਕੁੱਸਾ ਦਾ ਸਾਥੀ ਗੈਂਗਸਟਰ ਪਰਮਦਲੀਪ ਸਿੰਘ ਉਰਫ ਪੰਮਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜੀਕੋਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ ਨੂੰ ਨਜਾਇਜ ਅਸਲਾ, 20 ਲੱਖ ਰੁਪਏ ਦੀ ਕੀਮਤ ਦੇ ਸੋਨਾ ਚਾਂਦੀ ਦੇ ਗਹਿਣੇ ਅਤੇ 2 ਕਾਰਾ ਸਮੇਤ ਕਾਬੂ

0
325

sada channel:-

ਐਸ.ਏ.ਐਸ. ਨਗਰ 18 ਜੁਲਾਈ,(sada channel):- ਸ਼੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਅਤੇ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ, ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਕੱਲ ਮਿਤੀ 17-07-2022 ਨੂੰ ਖਰੜ ਏਰੀਆ ਵਿੱਚੋ ਮਿਤੀ 11-06-2022 ਨੂੰ ਲਾਂਡਰਾ ਮੇਨ ਬਜਾਰ ਵਿੱਚ ਪ੍ਰਵੀਨ ਜਵੈਲਰਜ ਦੀ ਦੁਕਾਨ ਨੂੰ ਲੁੱਟ/ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਗੈਂਗਸਟਰ ਨੂੰ ਮੁੱਕਦਮਾ ਨੰਬਰ 278 ਮਿਤੀ 11-06-2022 ਅ/ਧ 379ਬੀ ਆਈ.ਪੀ.ਸੀ. ਅਤੇ 25 ਆਰਮਜ਼ ਐਕਟ ਥਾਣਾ ਸੋਹਾਣਾ ਵਿੱਚ ਗ੍ਰਿਫਤਾਰ ਕਰਕੇ ਹੇਠ ਲਿਖੇ ਅਨੁਸਾਰ ਰਿਕਵਰੀ ਕੀਤੀ ਹੈ:-

ਗ੍ਰਿਫਤਾਰ ਦੋਸ਼ੀ:-

         ਪਰਮਦਲੀਪ ਸਿੰਘ ਉਰਫ ਪੰਮਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜੀਕੋਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ ਉਮਰ ਕਰੀਬ 31 ਸਾਲ

ਬ੍ਰਾਮਦਗੀ:-

1) ਸੋਨੇ ਦੇ ਗਹਿਣੇ:- 350 ਗ੍ਰਾਮ
2) ਚਾਂਦੀ ਦੇ ਗਹਿਣੇ:- 2 ਕਿੱਲੋ 200 ਗ੍ਰਾਮ
3) ਇੱਕ 32 ਬੋਰ ਪਿਸਟਲ ਸਮੇਤ 5 ਰੋਂਦ ਜਿੰਦਾ
4) ਇੱਕ ਕਾਰ ਵਰਨਾ ਰੰਗ ਚਿੱਟਾ (ਅੰਮ੍ਰਿਤਸਰ ਤੋ ਖੋਹ ਕੀਤੀ)
5) ਇੱਕ ਕਾਰ ਆਈ-20 ਰੰਗ ਚਿੱਟਾ (ਵਾਰਦਾਤ ਵਿੱਚ ਵਰਤੀ)

ਗੈਂਗਸਟਰ ਜਗਰੂਪ ਸਿੰਘ ਉੱਰਫ ਰੂਪਾ ਅਤੇ ਮਨਪ੍ਰੀਤ ਸਿੰਘ ਉੱਰਫ ਮੰਨੂ ਕੁੱਸਾ ਦਾ ਸਾਥੀ ਗੈਂਗਸਟਰ ਪਰਮਦਲੀਪ ਸਿੰਘ ਉਰਫ ਪੰਮਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜੀਕੋਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ ਨੂੰ ਨਜਾਇਜ ਅਸਲਾ, 20 ਲੱਖ ਰੁਪਏ ਦੀ ਕੀਮਤ ਦੇ ਸੋਨਾ ਚਾਂਦੀ ਦੇ ਗਹਿਣੇ ਅਤੇ 2 ਕਾਰਾ ਸਮੇਤ ਕਾਬੂ
ਗੈਂਗਸਟਰ ਜਗਰੂਪ ਸਿੰਘ ਉੱਰਫ ਰੂਪਾ ਅਤੇ ਮਨਪ੍ਰੀਤ ਸਿੰਘ ਉੱਰਫ ਮੰਨੂ ਕੁੱਸਾ ਦਾ ਸਾਥੀ ਗੈਂਗਸਟਰ ਪਰਮਦਲੀਪ ਸਿੰਘ ਉਰਫ ਪੰਮਾ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕਾਜੀਕੋਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ ਨੂੰ ਨਜਾਇਜ ਅਸਲਾ, 20 ਲੱਖ ਰੁਪਏ ਦੀ ਕੀਮਤ ਦੇ ਸੋਨਾ ਚਾਂਦੀ ਦੇ ਗਹਿਣੇ ਅਤੇ 2 ਕਾਰਾ ਸਮੇਤ ਕਾਬੂ

      ਦੋਸ਼ੀ ਪਰਮਦਲੀਪ ਸਿੰਘ ਉੱਰਫ ਪੰਮਾ ਪਹਿਲਾ ਹੀ ਕਤਲ ਕੇਸ ਵਿੱਚ ਸਜਾ-ਜਾਬੀ ਮੁਜਰਮ ਹੈ ਅਤੇ ਸਾਲ 2015 ਵਿੱਚ ਜਮਾਨਤ ਪਰ ਬਾਹਰ ਆ ਗਿਆ ਸੀ, ਜਿਸ ਨੇ ਜੇਲ ਤੋਂ ਬਾਹਰ ਆਉਣ ਤੋ ਬਾਅਦ ਲੁੱਟਾ ਖੋਹਾ ਅਤੇ ਸੁਪਾਰੀ ਕਿਲਿੰਗ ਦੀਆਂ ਵਾਰਦਾਤਾ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਉਕਤ ਦੋਸ਼ੀ ਖਿਲਾਫ ਪਹਿਲਾ ਪੰਜਾਬ ਦੇ ਵੱਖ ਵੱਖ ਜ਼ਿਲਿਆ ਵਿੱਚ ਕੁੱਲ 7 ਮੁੱਕਦਮੇ ਦਰਜ ਹਨ, ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਵਾਰਦਾਤਾ ਦਾ ਵੇਰਵਾ:

ਮੁੱਕਦਮਾ ਨੰਬਰ 45 ਮਿਤੀ 08-06-2012 ਅ/ਧ 302,364,201 ਆਈ.ਪੀ.ਸੀ. ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ

ਮੁੱਕਦਮਾ ਨੰਬਰ 179 ਮਿਤੀ 12-09-2015 ਅ/ਧ 323,324,336,148,149 ਆਈ.ਪੀ.ਸੀ. ਅਤੇ 25-54-59 ਏ. ਐਕਟ ਥਾਣਾ ਸਦਰ ਤਰਨ ਤਾਰਨ ਜਿਲ੍ਹਾ ਤਰਨ ਤਾਰਨ

ਮੁੱਕਦਮਾ ਨੰਬਰ 276 ਮਿਤੀ 28-11-2021 ਅ/ਧ 379 ਬੀ(2), 32 ਆੲ.ਪੀ.ਸੀ. ਅਤੇ 25/27-54-59 ਏ ਐਕਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ

ਮੁੱਕਦਮਾ ਨੰਬਰ 278 ਮਿਤੀ 29-11-2021 ਅ/ਧ 307,34 379 ਬੀ/2 ਆਈ.ਪੀ.ਸੀ. ਅਤੇ 25-54-59 ਏ ਐਕਟ ਥਾਣਾ ਸਿਟੀ ਤਰਨ ਤਾਰਨ ਜਿਲ੍ਹਾ ਤਰਨ ਤਾਰਨ

ਮੁੱਕਦਮਾ ਨੰਬਰ 236 ਮਿਤੀ 19-12-2021 ਅ/ਧ 379 ਬੀ. ਆਈ.ਪੀ.ਸੀ. ਥਾਣਾ ਚਾਟੀਵਿੰਡ ਜਿਲ੍ਹਾ ਅੰਮ੍ਰਿਤਸਰ ਦੇਹਾਤੀ

ਮੁੱਕਦਮਾ ਨੰਬਰ 126 ਮਿਤੀ 20-12-2021 ਅ/ਧ 307,34 ਆਈ.ਪੀ.ਸੀ. ਅਤੇ 25/57-54-59 ਏ ਐਕਟ ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ

ਮੁੱਕਦਮਾ ਨੰਬਰ 72 ਮਿਤੀ 28-03-2022 ਅ/ਧ 307,379 ਬੀ(2), 34 ਆਈ.ਪੀ.ਸੀ. 25-54-59 ਏ. ਐਕਟ ਥਾਣਾ ਜਡਿਆਲਾ ਜਿਲ੍ਹਾ ਅੰਮ੍ਰਿਤਸਰ ਦੇਹਾਤੀ

ਦੋਸ਼ੀ ਉਕਤ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਜਿਸ ਪਾਸੋ ਹੋਰ ਵੀ ਅਹਿੰਮ ਖੁਲਾਸੇ ਹੋਣ ਦੀ ਉਮੀਦ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

LEAVE A REPLY

Please enter your comment!
Please enter your name here