12ਵੀਂ ਕਲਾਸ ਦਾ ਪੇਪਰ ਲੀਕ ਹੋਣ ਤੋਂ ਬਾਅਦ ਸਖ਼ਤ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ

0
125
12ਵੀਂ ਕਲਾਸ ਦਾ ਪੇਪਰ ਲੀਕ ਹੋਣ ਤੋਂ ਬਾਅਦ ਸਖ਼ਤ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ

Sada Channel News:-

Chandigarh, February 26 (Sada Channel News):- 12ਵੀਂ ਕਲਾਸ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਲੀਕ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਵੱਲੋਂ ਸਕੂਲਾਂ ਨੂੰ ਸਖਤ ਹਿਦਾਇਤਾਂ ਦਾ ਪਾਲਣ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ,ਸਿੱਖਿਆ ਬੋਰਡ ਨੇ ਜਾਰੀ ਪੱਤਰ ਵਿੱਚ ਕਿਹਾ ਕਿ ਬੈਂਕਾਂ ਵਿੱਚੋਂ ਪੇਪਰ 12.30 ਵਜੇ ਤੋਂ ਬਾਅਦ ਲੈਣ ਦਾ ਸਮਾਂ ਹੈ, ਪ੍ਰੰਤੂ ਸਕੂਲ ਪੇਪਰ 10-11 ਵਜੇ ਜਾਂ ਇਸ ਤੋਂ ਪਹਿਲਾਂ ਹੀ ਲੈ ਜਾਂਦੇ ਹਨ,ਸਿੱਖਿਆ ਬੋਰਡ ਨੇ ਹੁਣ ਸਖਤੀ ਨਾਲ ਕਿਹਾ ਹੈ,ਕਿ ਕੋਈ ਵੀ ਸਕੂਲ 12.30 ਵਜੇ ਤੋਂ ਪਹਿਲਾਂ ਪੇਪਰ ਨਹੀਂ ਲਵੇਗਾ ਅਤੇ ਇਸ ਤੋਂ ਪਹਿਲਾਂ ਪੇਪਰ ਲੈਣ ਵਾਲਿਆਂ ‘ਤੇ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here