20 ਹੋਰ ਸਰਕਾਰੀ ਖੱਡਾਂ ਦੀ ਸ਼ੁਰੂਆਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

0
185
20 ਹੋਰ ਸਰਕਾਰੀ ਖੱਡਾਂ ਦੀ ਸ਼ੁਰੂਆਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

Sada Channel News:-

Chandigarh, April 21, 2023,(Sada Channel News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਅੱਜ ਪਿੰਡ ਸੰਘੇੜਾ ਤੋਂ 20 ਹੋਰ ਸਰਕਾਰੀ ਖੱਡਾਂ ਦੀ ਸ਼ੁਰੂਆਤ ਕਰਨਗੇ ਜਿਥੋਂ ਰੇਤਾ 5 ਰੁਪਏ ਪ੍ਰਤੀ ਫੁੱਟ ਮਿਲੇਗਾ,ਇਸ ਤੋਂ ਪਹਿਲਾਂ ਵੀ ਆਪ ਸਰਕਾਰ ਵੱਡੀ ਗਿਣਤੀ ਵਿਚ ਅਜਿਹੀਆਂ ਖੱਡਾਂ ਸ਼ੁਰੂ ਕਰ ਚੁੱਕੀ ਹੈ ਜਿਥੋਂ ਲੋੜਵੰਤ ਲੋਕ ਟਰੈਕਟਰ ਟਰਾਲੀਆਂ ਰਾਹੀਂ 5 ਰੁਪਏ ਫੁੱਟ ਰੇਤਾ ਲਿਜਾ ਰਹੇ ਹਨ,ਇਹਨਾਂ ਖੱਡਾਂ ਵਿਚ ਜੇ ਸੀ ਬੀ (J.C.B.) ਰਾਹੀਂ ਰੇਤਾ ਕੱਢਣ ’ਤੇ ਪਾਬੰਦੀ ਹੈ ਤੇ ਸਿਰਫ ਮੈਨੂਅਲ ਲੇਬਰ ਰਾਹੀਂ ਰੇਤਾ ਕੱਢਿਆ ਜਾ ਸਕਦਾ ਹੈ।

LEAVE A REPLY

Please enter your comment!
Please enter your name here