ਪਹਿਲੀ ਮਈ ਨੂੰ ਮਜ਼ਦੂਰ ਦਿਵਸ ਉਤੇ ਸਰਕਾਰੀ ਛੁੱਟੀ ਰਹੇਗੀ

0
183
ਪਹਿਲੀ ਮਈ ਨੂੰ ਮਜ਼ਦੂਰ ਦਿਵਸ ਉਤੇ ਸਰਕਾਰੀ ਛੁੱਟੀ ਰਹੇਗੀ

Sada Channel News:-

Chandigarh, 28 April 2023,(Sada Channel News):- ਅੱਜ ਪੰਜਾਬ ਦੀ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ 01-05-2023 ਨੂੰ ਯਾਨੀ ਕਿ ਮਜ਼ਦੂਰ ਦਿਵਸ (Labor Day) ਉਤੇ ਸਰਕਾਰੀ ਛੁੱਟੀ ਰਹੇਗੀ,ਇਸ ਦਿਨ ਸਰਕਾਰੀ ਦਫ਼ਤਰ,ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਆਕ ਅਦਾਰੇ ਬੰਦ ਰਹਿਣਗੇ।

LEAVE A REPLY

Please enter your comment!
Please enter your name here