Canada ’ਚ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ,ਨੌਜੁਆਨ ਕੁਝ ਸਮਾਂ ਪਹਿਲਾਂ ਹੀ Canada ਗਿਆ ਸੀ

0
70
Canada ’ਚ ਪੰਜਾਬੀ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ,ਨੌਜੁਆਨ ਕੁਝ ਸਮਾਂ ਪਹਿਲਾਂ ਹੀ Canada ਗਿਆ ਸੀ

Sada Channel News:-

Gholia Khurd (Moga),(Sada Channel News):-  ਮੋਗਾ ਦੇ ਪਿੰਡ ਘੋਲੀਆ ਖੁਰਦ ਦੇ ਕੈਨੇਡਾ (Canada) ਰਹਿ ਰਹੇ ਨੌਜੁਆਨ ਗੁਰਜੋਤ ਸਿੰਘ ਦੀ ਇਕ ਸੜਕ ਹਾਦਸੇ ’ਚ ਮੌਤ ਹੋ ਗਈ,ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਅਮਰਜੀਤ ਸਿੰਘ ਦੇ ਭਤੀਜੇ ਗੁਰਜੋਤ ਸਿੰਘ ਗਿੱਲ ਪੁੱਤਰ ਕਰਮਜੀਤ ਸਿੰਘ ਦੀ ਮੌਤ ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਹੋਈ ਨੇ ਪਿੰਡ ਤੇ ਪ੍ਰਵਾਰ ਨੂੰ ਗਹਿਰੇ ਸਦਮੇ ਵਿਚ ਲੈ ਆਉਂਦਾ,ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜੁਆਨ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ।

LEAVE A REPLY

Please enter your comment!
Please enter your name here