ਪੰਜਾਬ ਦੇ ਬਰਨਾਲਾ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ

0
61
ਪੰਜਾਬ ਦੇ ਬਰਨਾਲਾ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ

SADA CHANNEL NEWS:-

BARNALA,09 AUG,(SADA CHANNEL NEWS):- ਪੰਜਾਬ ਦੇ ਬਰਨਾਲਾ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ,ਬੰਬੀਹਾ ਗੈਂਗ (Bambiha Gang) ਦੇ ਸ਼ਾਰਪ ਸ਼ੂਟਰ ਤੇ AGTF ਵਿਚਾਲੇ ਐਨਕਾਊਂਟਰ ਹੋਇਆ,ਇਸ ਮੁਕਾਬਲੇ ‘ਚ ਬੰਬੀਹਾ ਗੈਂਗ ਦਾ ਸ਼ੂਟਰ ਸੁੱਖੀ ਖਾਨ ਜ਼ਖਮੀ ਹੋ ਗਿਆ ਹੈ,ਇਹ ਜਾਣਕਾਰੀ AGTF ਦੇ ਚੀਫ਼ ਪ੍ਰਮੋਦ ਭਾਨ ਨੇ ਦਿੱਤੀ,ਜਾਣਕਾਰੀ ਅਨੁਸਾਰ ਸ਼ੂਟਰ ਤੇ AGTF ਵਿਚਾਲੇ ਮੁਕਾਬਲਾ ਹੰਡਿਆ,ਇਆ ਪੁਲ ਬਰਨਾਲਾ ਵਿਖੇ ਹੋਇਆ,AGTF ਨੂੰ ਸ਼ੂਟਰਾਂ ਸਬੰਧੀ ਇਨਪੁਟ ਮਿਲੀ ਸੀ,ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਗਈ। ਬੰਬੀਹਾ ਗੈਂਗ ਦਾ ਸ਼ੂਟਰ ਸੁੱਖੀ ਖਾਨ ਪਿੰਡ ਲੌਂਗੋਵਾਲ (ਸੰਗਰੂਰ) ਦਾ ਰਹਿਣ ਵਾਲਾ ਹੈ,ਸੁੱਖੀ ਖ਼ਾਨ ‘ਤੇ ਫਿਰੌਤੀ ਦੇ ਕੇਸ ਵੀ ਦਰਜ ਹਨ।

LEAVE A REPLY

Please enter your comment!
Please enter your name here