ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 14 ਅਕਤੂਬਰ ਨੂੰ ਸੇਵੇਰੇ 11 ਵਜੇ ਹੋਵੇਗੀ

0
58
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 14 ਅਕਤੂਬਰ ਨੂੰ ਸੇਵੇਰੇ 11 ਵਜੇ ਹੋਵੇਗੀ

Sada Channel News:-

Chandigarh,12 October 2023,(Sada Channel News):- ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 14 ਅਕਤੂਬਰ ਨੂੰ ਸੇਵੇਰੇ 11 ਵਜੇ ਹੋਵੇਗੀ,ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਸਕੱਤਰੇਤ ਚੰਡੀਗੜ੍ਹ (Punjab Secretariat Chandigarh) ਵਿਖੇ ਹੋਵੇਗੀ,ਜਿਸ ਵਿੱਚ ਸਰਕਾਰ ਕਈ ਅਹਿਮ ਫੈਸਲੇ ਲੈ ਸਕਦੀ ਹੈ,ਮੀਟਿੰਗ ਦਾ ਏਜੰਡਾ ਬਾਅਦ ‘ਚ ਤੈਅ ਕੀਤਾ ਜਾਵੇਗਾ।

LEAVE A REPLY

Please enter your comment!
Please enter your name here