ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਜ਼ੀਰਾ ’ਤੇ ਕੇਸ ਦਰਜ ਕੀਤਾ ਗਿਆ

0
54
ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਜ਼ੀਰਾ ’ਤੇ ਕੇਸ ਦਰਜ ਕੀਤਾ ਗਿਆ

Sada Channel News:-

Zira,October 13,(Sada Channel News):- ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਜ਼ੀਰਾ (Former Congress MLA Kuldeep Singh Zira) ’ਤੇ ਕੇਸ ਦਰਜ ਕੀਤਾ ਗਿਆ ਹੈ,ਦੋਸ਼ ਹਨ ਕਿ ਜ਼ੀਰਾ ਨੇ ਬੀਡੀਪੀਓ ਦਫ਼ਤਰ ਸਾਹਮਣੇ ਲਾਇਆ ਸੀ ਧਰਨਾ,ਸਰਕਾਰੀ ਕੰਮ ਵਿਚ ਕੀਤੀ ਸੀ ਦਖ਼ਲਅੰਦਾਜ਼ੀ ਕੀਤੀ ਸੀ,ਇਸ ਦੌਰਾਨ ਕੁਲਦੀਪ ਸਿੰਘ ਜ਼ੀਰਾ ਅਪਣੇ ਸਾਥੀਆਂ ਦੇ ਨਾਲ ਦਫਤਰ ਅੰਦਰ ਵੜਿਆ ਅਤੇ ਉਥੇ ਸਰਕਾਰੀ ਕਾਗਜ਼ਾਂ ਦੇ ਨਾਲ ਛੇੜਛਾੜ ਕੀਤੀ,ਜ਼ੀਰਾ ਦੀ ਇਸ ਹਰਕਤ ਕਾਰਨ ਸਰਕਾਰੀ ਕੰਮਕਾਜ ਪ੍ਰਭਾਵਤ ਹੋਇਆ ਹੈ,ਦਸ ਦਈਏ ਕਿ ਜ਼ੀਰਾ ਪੁਲਿਸ (Zira Police) ਨੇ ਪਰਚਾ ਦਰਜ ਕੀਤਾ ਹੈ।

LEAVE A REPLY

Please enter your comment!
Please enter your name here