ਯੂਜੀਸੀ ਨੇ ਲਾਂਚ ਕੀਤਾ ਵ੍ਹਟਸਐਪ ਚੈਨਲ,ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

0
59
ਯੂਜੀਸੀ ਨੇ ਲਾਂਚ ਕੀਤਾ ਵ੍ਹਟਸਐਪ ਚੈਨਲ,ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

Sada Channel News:-

New Delhi,18 Oct,(Sada Channel News):- ਯੂਜੀਸੀ (UGC) ਨੇ ਟੈਕਨਾਲੋਜੀ ਦੀ ਦੁਨੀਆ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਵ੍ਹਟਸਐਪ ਚੈਨਲ ਦੀ ਸ਼ੁਰੂਆਤ ਕੀਤੀ ਹੈ,ਯੂਜੀਸੀ ਚੇਅਰਮੈਨ ਜਗਦੀਸ਼ ਕੁਮਾਰ (UGC Chairman Jagdish Kumar) ਦਾ ਕਹਿਣਾ ਹੈ ਕਿ ਯੂਜੀਸੀ (UGC) ਵ੍ਹਟਸਐਪ ਚੈਨਲ,ਹਾਇਰ ਐਜੂਕੇਸ਼ਨ ਦੇ ਏਰੀਆ ਵਿਚ ਇਸ ਖੇਤਰ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਸਿੱਧਾ ਤਰੀਕਾ ਹੈ,ਇਹ ਇਕ ਮਹੱਤਵਪੂਰਨ ਕਦਮ ਹੈ,ਜਿਸ ਦਾ ਫਾਇਦਾ ਹਰ ਕਿਸੇ ਨੂੰ ਮਿਲੇਗਾ,ਇਸ ਨਾਲ ਲੇਟੈਸਟ ਹਾਇਰ ਐਜੂਕੇਸ਼ਨ ਨਿਊਜ਼ (Latest Higher Education News) ਸਾਰਿਆਂ ਤੱਕ ਪਹੁੰਚ ਜਾਵੇਗੀ,ਇਸ ਮੌਕੇ ਉਨ੍ਹਾਂ ਟਵੀਟ ਕੀਤਾ ਤੇ ਕਿਊਆਰ ਕੋਡ ਵੀ ਸ਼ੇਅਰ ਕੀਤਾ।ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਇਸ ਚੈਨਲ ਨੂੰ ਫਾਲੋ ਕੀਤਾ ਜਾ ਸਕਦਾ ਹੈ।

  • ਯੂਜੀਸੀ ਇੰਡੀਆ ਦਾ ਵ੍ਹਟਸਐਪ ਚੈਨਲ ਜੁਆਇਨ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਵ੍ਹਟਸਐਪ ‘ਤੇ ਜਾਓ।
  • ਇਥੇ ਅਪਡੇਟਸ ਸੈਕਸ਼ਨ ਵਿਚ ਜਾ ਕੇ UGC India ਲਿਖੋ।
  • ਇੰਝ ਕਰਦੇ ਹੀ ਤੁਹਾਨੂੰ ਯੂਜੀਸੀ ਦਾ ਵ੍ਹਟਸਐਪ ਚੈਨਲ ਦਿਖ ਜਾਵੇਗਾ।
  • ਇਸ ਨੂੰ ਫਾਲੋਕਰੋ ਤੇ ਇਥੋਂ ਲੇਟੇਸਟ ਅਪਡੇਟ ਦੇਖੋ।

LEAVE A REPLY

Please enter your comment!
Please enter your name here