ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਪਿੱਛਲੇ ਦਿਨੀਂ ਇਕ ਦੁਕਾਨਦਾਰ ਕੋਲੋ ਇੱਕ ਲੱਖ ਰੁਪਏ ਦੀ ਲੁੱਟ ਦੀ ਮਾਮਲੇ ਦੀ ਗੁੱਥੀ ਸੁਲਝਾਈ

0
22
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਪਿੱਛਲੇ ਦਿਨੀਂ ਇਕ ਦੁਕਾਨਦਾਰ ਕੋਲੋ ਇੱਕ ਲੱਖ ਰੁਪਏ ਦੀ ਲੁੱਟ ਦੀ ਮਾਮਲੇ ਦੀ ਗੁੱਥੀ ਸੁਲਝਾਈ

Sada Channel News:-

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਪਿੱਛਲੇ ਦਿਨੀਂ ਇਕ ਦੁਕਾਨਦਾਰ ਕੋਲੋ ਇੱਕ ਲੱਖ ਰੁਪਏ ਦੀ ਲੁੱਟ ਦੀ ਮਾਮਲੇ ਦੀ ਗੁੱਥੀ ਸੁਲਝਾਈ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਦੋਸ਼ੀਆ ਨੂੰ ਕਾਬੂ ਕਰ ਲਿਆ ਗਿਆ ਇਕ ਦੋਸ਼ੀ ਨੂੰ ਕਾਬੂ ਕਰਨਾ ਬਾਕੀ ਹੈ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਨਜਾਇਜ ਪਿਸਟਲ 32 ਬੋਰ, ਇੱਕ ਐਕਟੀਵਾ, ਇੱਕ ਮੋਟਰ ਸਾਈਕਲ ਤੇ ਦਸ ਹਜਾਰ ਰੁਪਏ ਖੋਹ ਕੀਤੀ ਰਕਮ ਵੀ ਬ੍ਰਮਦ ਕੀਤੀ ਗਈ ਹੈ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸੰਦੀਪ ਕੁਮਾਰ ਤੇ ਪਿਹਲਾਂ ਵੀ ਕਈ ਮਾਮਲੇ ਦਰਜ ਹਨ

Amritsar,17 Nov,(Sada Channel News):- ਅੰਮ੍ਰਿਤਸਰ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਤੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਸੀ ਡਵੀਜਨ ਦੀ ਪੁਲੀਸ ਵੱਲੋਂ ਪਿੱਛਲੇ ਦਿਨੀਂ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਰਾਤ 8:15 ਆਪਣੀ ਮਨੀ ਟਰਾਂਸਫਰ ਬੁਕ ਮਾਰਟ ਦੇ ਨਾਮ ਪਰ ਦੁਕਾਨ ਦਸ਼ਮੇਸ਼ ਨਗਰ ਸਾਹਮਣੇ ਮਾਤਾ ਕੋਲਾ ਭਲਾਈ ਕੇਂਦਰ ਤਰਨਤਾਰਨ ਰੋਡ ਅੰਮ੍ਰਿਤਸਰ ਬੰਦ ਕਰਕੇ 1 ਲੱਖ ਰੁਪਏ ਪੇਸਿਆ ਵਾਲਾ ਬੈਗ ਆਪਣੀ ਪਿੱਠ ਤੇ ਪਾਕੇ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਜਦ ਉਹ ਆਪਣੀ ਦੁਕਾਨ ਤੇ ਥੋੜਾ ਅੱਗੇ ਹੈਪੀ ਜਿਮ ਦੇ ਅੱਗੇ ਪਹੁੰਚਿਆ ਤਾਂ ਇੱਕ ਮੋਟਰ ਸਾਇਕਲ ਤੇ ਸਵਾਰ ਦੋ ਮੰਨੇ ਨੌਜਵਾਨ ਨੇ ਉਸਨੂੰ ਪੈਰ ਨਾਲ ਧੱਕਾ ਮਾਰ ਕੇ ਮੋਟਰ ਸਾਇਕਲ ਹੇਠਾਂ ਸੁੱਟ ਦਿੱਤਾ ਤਾ ਇਹਨੀ ਦੇਰ ਨੂੰ ਇੱਕ ਹੋਰ ਮੋਟਰ ਸਾਇਕਲ ਤੇ ਸਵਾਰ ਦੋ ਮੰਨੇ ਨੌਜਵਾਨ ਆਏ ਜਿਹਨਾ ਨੇ ਉਸ ਪਾਸੋਂ ਪੈਸਿਆ ਵਾਲਾ ਬੈਗ ਖੋਹਨ ਲੱਗੇ ਤਾ ਉਹਨਾ ਵਿੱਚੋਂ ਇੱਕ ਮੰਨੇ ਨੌਜਵਾਨ ਨੇ ਆਪਣੀ ਡੱਬ ਵਿੱਚ ਪਿਸਟਲ ਕੱਢ ਕੇ ਉਸ ਨੂੰ ਕਿਹਾ ਕਿ ਜੋ ਕੁਝ ਹੈ ਦੇਦੇ ਨਹੀ ਤਾ ਤੈਨੂੰ ਗੋਲੀ ਮਾਰ ਦੇਵਾਗੇ ਤਾਂ ਉਹ ਉਸਦਾ ਬੈਗ ਖੋਹ ਕੇ ਸ਼ਹਿਰ ਵੱਲ ਨੂੰ ਆਪਣੇ ਮੋਟਰ ਸਾਇਕਲਾ ਤੇ ਸਵਾਰ ਹੋ ਕੇ ਚਲੋ ਗਏ ਜਿਸਤੇ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਗਈ ਚਾਰ ਦੋਸ਼ੀਆ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਣਾ ਦਾ ਇੱਕ ਸਾਥੀ ਫ਼ਰਾਰ ਹੈ ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ ਸਜੂ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਖੋਹ ਦੌਰਾਨ ਵਰਤਿਆ ਨਜਾਇਜ ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ ਬ੍ਰਾਮਦ ਕੀਤੇ ਗਏ।ਦੋਸ਼ੀ ਸੰਦੀਪ ਕੁਮਾਰ ਉਰਫ ਸੰਜੂ ਤੇ ਪਿਹਲਾਂ ਵੀ ਮਾਮਲੇ ਦਰਜ ਹਨ

LEAVE A REPLY

Please enter your comment!
Please enter your name here