ਕੇਂਦਰੀ ਖੇਤੀਬਾੜੀ ਮੰਤਰੀ Narendra Singh Tomar ਨੇ ਦਿੱਤਾ ਅਸਤੀਫਾ

0
113
ਕੇਂਦਰੀ ਖੇਤੀਬਾੜੀ ਮੰਤਰੀ Narendra Singh Tomar ਨੇ ਦਿੱਤਾ ਅਸਤੀਫਾ

Sada Channel News:-

New Delhi,06 Dec,(Sada Channel News):- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Union Agriculture Minister Narendra Singh Tomar) ਜੋ ਮੱਧ ਪ੍ਰਦੇਸ਼ ਦੀ ਮੋਰੈਨਾ ਸੀਟ ਤੋਂ ਸਾਂਸਦ ਸਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ,ਤੋਮਰ ਨੇ ਆਖਰੀ ਦੌਰ ‘ਚ ਮੋਰੇਨਾ ਜ਼ਿਲੇ ਦੀ ਦਿਮਾਨੀ ਵਿਧਾਨ ਸਭਾ ਸੀਟ (Assembly Seat) ਤੋਂ ਲਗਭਗ 24 ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ,ਤੋਮਰ ਦੇ ਸਿਆਸੀ ਕਰੀਅਰ ‘ਚ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਕਿਉਂਕਿ ਚੋਣਾਂ ਦੌਰਾਨ ਜਿਸ ਤਰ੍ਹਾਂ ਨਾਲ ਉਨ੍ਹਾਂ ਦੇ ਬੇਟੇ ਦੇ ਪੈਸਿਆਂ ਦੇ ਲੈਣ-ਦੇਣ ਦੇ ਵੀਡੀਓ ਵਾਇਰਲ ਹੋਏ ਸਨ, ਉਸ ਤੋਂ ਬਾਅਦ ਉਨ੍ਹਾਂ ‘ਤੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ,ਨਰਿੰਦਰ ਸਿੰਘ ਤੋਮਰ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਉਹ ਗਵਾਲੀਅਰ ਚੰਬਲ ਖੇਤਰ (Gwalior Chambal Area) ਤੋਂ ਮੁੱਖ ਮੰਤਰੀ ਅਹੁਦੇ ਲਈ ਮਜ਼ਬੂਤ ​​ਦਾਅਵੇਦਾਰ ਬਣ ਗਏ ਹਨ।

LEAVE A REPLY

Please enter your comment!
Please enter your name here