ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਨਤਮਸਤਕ ਹੋਏ

0
84
ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਨਤਮਸਤਕ ਹੋਏ

Sada Channel News:-

Amritsar Sahib,09 Dec,(Sada Channel News):- ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਜੀ (Shri Darbar Sahib Ji) ਵਿੱਚ ਨਤਮਸਤਕ ਹੋਏ,ਉਨ੍ਹਾਂ ਦੀ ਧੀ ਤੇ ਅਦਾਕਾਰਾ ਜੂਹੀ ਬੱਬਰ ਵੀ ਉਨ੍ਹਾਂ ਦੇ ਨਾਲ ਸੀ,ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਇਕ ਵਿਆਹ ਹੈ,ਜਿਸ ਦਾ ਹਿੱਸਾ ਬਣਨ ਲਈ ਉਹ ਆਏ ਹਨ,ਇਸ ਦੌਰਾਨ ਰਾਜ ਬੱਬਰ ਨੇ ਰੂਹੀ ਬੱਬਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਚੰਗੇ ਕੰਮ ਲਈ ਫਿਰ ਆਉਣਗੇ,ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਪਹੁੰਚ ਕੇ ਰਾਜ ਬੱਬਰ ਅਤੇ ਜੂਹੀ ਬੱਬਰ ਨੇ ਪਹਿਲਾਂ ਪਰਿਕਰਮਾ ਕੀਤੀ ਅਤੇ ਫਿਰ ਗੁਰੂ ਘਰ ਵਿਖੇ ਮੱਥਾ ਟੇਕ ਪਰਿਵਾਰ ਦੀ ਖੁਸ਼ੀ ਲਈ ਅਰਦਾਸ ਕੀਤੀ,ਮੀਡੀਆ ਨਾਲ ਗੱਲਬਾਤ ਦੌਰਾਨ ਰਾਜ ਬੱਬਰ ਨੇ ਆਪਣੀ ਧੀ ਜੂਹੀ ਵੱਲ ਇਸ਼ਾਰਾ ਕੀਤਾ,ਉਹ ਸ੍ਰੀ ਹਰਿਮੰਦਰ ਸਾਹਿਬ ਜੀ (Shri Harmandir Sahib Ji) ਵਿਖੇ ਮੱਥਾ ਟੇਕਣ ਮਗਰੋਂ ਗੱਲਬਾਤ ਕਰ ਰਹੇ ਸਨ,ਰਾਜ ਬੱਬਰ ਨੇ ਕਿਹਾ-ਉਮੀਦ ਹੈ ਕਿ ਬਾਬਾ ਜੀ ਸਾਨੂੰ ਦੁਬਾਰਾ ਇੱਥੇ ਬੁਲਾਉਣਗੇ,ਇੱਕ ਚੰਗੇ ਕੰਮ ਲਈ ਇੱਥੇ ਆਉਣਗੇ।

LEAVE A REPLY

Please enter your comment!
Please enter your name here