ਵਿਆਹ ਤੋਂ 4 ਦਿਨ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ

0
88
ਵਿਆਹ ਤੋਂ 4 ਦਿਨ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ

Sada Channel News:-

Faridkot,09 Dec,(Sada Channel News):- ਫਰੀਦਕੋਟ (Faridkot) ਜਿਲ੍ਹੇ ਦੇ ਪਿੰਡ ਕਉਣੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ,ਇਥੇ 20 ਸਾਲਾ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਹੈ,ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਨੇ ਜ਼ਹਿਰਲੀ ਦਵਾਈ ਪੀ ਕੇ ਘਰ ਦੀ ਛੱਤ ਤੋਂ ਛਾਲ ਮਾਰ ਦਿਤੀ,ਜਿਸ ਨਾਲ ਉਸ ਦੀ ਮੌਤੇ ‘ਤੇ ਹੀ ਮੌਤ ਹੋ ਗਈ,ਮ੍ਰਿਤਕ ਲੜਕੀ ਦਾ 13 ਦਸੰਬਰ ਨੂੰ ਵਿਆਹ ਸੀ ਪਰ ਪਹਿਲਾਂ ਹੀ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ।

LEAVE A REPLY

Please enter your comment!
Please enter your name here