ਪੰਜਾਬ ਵਿਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

0
73
ਪੰਜਾਬ ਵਿਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

Sada Channel News:-

Chandigarh,09 Dec,(Sada Channel News):- ਪੰਜਾਬ ਵਿਚ ਤੇਜ਼ ਭੂਚਾਲ (Strong Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ,ਅੰਮ੍ਰਿਤਸਰ ਵਿਚ ਦੁਪਹਿਰ 01:15 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਭੂਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਡਰੇ ਲੋਕ ਘਰਾਂ ‘ਚੋਂ ਬਾਹਰ ਆ ਗਏ। 

LEAVE A REPLY

Please enter your comment!
Please enter your name here