
ਕੀਰਤਪੁਰ ਸਾਹਿਬ, 10 ਦਸੰਬਰ:- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅੱਜ 11 ਦਸੰਬਰ ਨੂੰ ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਦਰ਼ਸਨਾ ਲਈ ਜਾਣਗੇ,ਰਾਣਾ ਕੇ.ਪੀ ਸਿੰਘ ਇਸ ਉਪਰੰਤ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਦਬੂੜ ਅੱਪਰ, ਮੱਸੇਵਾਲ, ਮੋੜਾ, ਦੈਹਣੀ ਅੱਪਰ, ਦੈਹਣੀ ਲੋਅਰ, ਨਾਰਡ, ਚੀਕਣਾ, ਮਝੇੜ, ਨੱਕੀਆਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣਗੇ, ਮੁਕੰਮਲ ਹੋਏ ਵਿਕਾਸ ਦੇ ਕੰਮਾਂ ਨੂੰ ਲੋਕ ਅਰਪਣ ਕਰਨਗੇ ਅਤੇ ਨਵੇ ਸ਼ੁਰੂ ਹੋਣ ਵਾਲੇ ਕੰਮਾਂ ਦਾ ਨੀਹ ਪੱਥਰ ਰੱਖਣਗੇ।
