
New Delhi, September 2, 2023,(Sada Channel News):- ਭਾਰਤ ਦੇ ਸੂਰਜ ਮਿਸ਼ਨ ਤਹਿਤ ਆਦਿਤਯ ਐਲ 1 (Aditya L 1) ਅੱਜ 2 ਸਤੰਬਰ ਨੂੰ ਸਵੇਰੇ 11.50 ਵਜੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟ (Sriharikot) ਸਥਿਤ ਲਾਂਚ ਪੈਡ ਤੋਂ ਛੱਡਿਆ ਜਾਵੇਗਾ। ਇਸਰੋ (ISRO) ਨੇ ਇਸ ਲਾਂਚ ਤੋਂ ਪਹਿਲਾਂ ਸਾਰੀ ਰਿਹਰਸਲ ਕਰ ਲਈ ਹੈ ਤੇ ਵਾਹਨ ਦੇ ਸਾਰੇ ਅੰਦਰੂਨੀ ਚੈਕ ਮੁਕੰਮਲ ਕਰ ਲਏ ਹਨ।
