‘ਗਦਰ-2’ ਤੋਂ ਬਾਅਦ ਹੁਣ ‘ਲਾਹੌਰ 1947’ ਵਿਚ ਨਜ਼ਰ ਆਉਣਗੇ ਸੰਨੀ ਦਿਓਲ,ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤਾ ਫ਼ਿਲਮ ਦਾ ਐਲਾਨ

0
106
‘ਗਦਰ-2’ ਤੋਂ ਬਾਅਦ ਹੁਣ ‘ਲਾਹੌਰ 1947’ ਵਿਚ ਨਜ਼ਰ ਆਉਣਗੇ ਸੰਨੀ ਦਿਓਲ,ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਕੀਤਾ ਫ਼ਿਲਮ ਦਾ ਐਲਾਨ

Sada Channel News:-

New Mumbai,03 Oct,(Sada Channel News):- ਬਾਲੀਵੁੱਡ ਅਦਾਕਾਰ ਆਮਿਰ ਖਾਨ (Bollywood actor Aamir Khan) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਬਤੌਰ ਨਿਰਮਾਤਾ ਉਨ੍ਹਾਂ ਦੀ ਅਗਲੀ ਫ਼ਿਲਮ ‘ਲਾਹੌਰ 1947’ (‘Lahore 1947’) ਹੋਵੇਗੀ,ਇਸ ਵਿਚ ਸੰਨੀ ਦਿਓਲ ਅਭਿਨੇਤਾ ਹੋਣਗੇ ਅਤੇ ਰਾਜਕੁਮਾਰ ਸੰਤੋਸ਼ੀ ਫ਼ਿਲਮ ਦਾ ਨਿਰਦੇਸ਼ਨ ਕਰਨਗੇ,ਆਮਿਰ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿਟਰ) ‘ਤੇ ਅਪਣੀ ਪ੍ਰੋਡਕਸ਼ਨ ਕੰਪਨੀ ਆਮਿਰ ਖਾਨ ਪ੍ਰੋਡਕਸ਼ਨ (AKP) ਦੇ ਅਧਿਕਾਰਤ ਪੇਜ ‘ਤੇ ਇਕ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ,ਬਾਲੀਵੁੱਡ ਅਦਾਕਾਰ ਆਮਿਰ ਖਾਨ (Bollywood actor Aamir Khan) ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਆਮਿਰ ਖਾਨ ਪ੍ਰੋਡਕਸ਼ਨ ਟੀਮ ਸੰਨੀ ਦਿਓਲ ਅਤੇ ਸੰਤੋਸ਼ੀ ਨਾਲ ਕੰਮ ਕਰਨ ਲਈ ਕਾਫੀ ਉਤਸੁਕ ਹਨ।

LEAVE A REPLY

Please enter your comment!
Please enter your name here