ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਨਾਮਜ਼ਦ ਬਦਮਾਸ਼ ਦੀਪਕ ਟੀਨੂੰ ਨੂੰ ਇਲਾਜ ਲਈ ਬਠਿੰਡਾ ਹਸਪਤਾਲ ਲਿਆਂਦਾ

0
24
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਨਾਮਜ਼ਦ ਬਦਮਾਸ਼ ਦੀਪਕ ਟੀਨੂੰ ਨੂੰ ਇਲਾਜ ਲਈ ਬਠਿੰਡਾ ਹਸਪਤਾਲ ਲਿਆਂਦਾ

Sada Channel News:-

Bathinda, 26 March 2024,(Sada Channel News):- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Late Punjabi singer Sidhu Moosewala) ਦੇ ਕਤਲ ਕੇਸ ਵਿੱਚ ਨਾਮਜ਼ਦ ਬਦਮਾਸ਼ ਦੀਪਕ ਟੀਨੂੰ (Gangster Deepak Tinu) ਵਾਸੀ ਨੂੰ ਅੱਜ ਬਠਿੰਡਾ (Bathinda) ਦੀ ਕੇਂਦਰੀ ਜੇਲ੍ਹ ਵਿੱਚੋਂ ਇਲਾਜ ਲਈ ਸਰਕਾਰੀ ਹਸਪਤਾਲ (Government Hospital) ਲਿਆਂਦਾ ਗਿਆ,ਇਸ ਮੌਕੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ,ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਦਮਾਸ਼ ਦੀਪਕ ਟੀਨੂੰ ਨੂੰ ਇਲਾਜ ਲਈ ਹੱਡੀਆਂ ਅਤੇ ਦੰਦਾਂ ਦੇ ਡਾਕਟਰ ਕੋਲ ਲਿਆਂਦਾ ਗਿਆ,ਡਾਕਟਰਾਂ ਵੱਲੋਂ ਦੀਪਕ ਟੀਨੂੰ ਦੇ ਗੋਡੇ ਦੀ ਜਾਂਚ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here