ਉਘੇ ਪੰਜਾਬੀ ਫਿਲਮੀ ਕਲਾਕਾਰ Rana Ranbir ਦਾ ਨਾਟਕ ਮਾਸਟਰ ਜੀ ਵਿੰਨੀਪੈਗ ਵਿਚ 24 ਦਸੰਬਰ ਨੂੰ

0
313
ਉਘੇ ਪੰਜਾਬੀ ਫਿਲਮੀ ਕਲਾਕਾਰ Rana Ranbir ਦਾ ਨਾਟਕ ਮਾਸਟਰ ਜੀ ਵਿੰਨੀਪੈਗ ਵਿਚ 24 ਦਸੰਬਰ ਨੂੰ

SADA CHANNEL NEWS:-

Winnipeg,(SADA CHANNEL NEWS):- ਮਨੀ ਖੰਗੂੜਾ,ਐਕਸਲ ਆਟੋ ਪਾਰਟਸ ਅਤੇ ਮੈਥ ਫਾਰ ਮੀ (Mani Khangura, Excel Auto Parts And Math For Me) ਵਲੋਂ ਉਘੇ ਪੰਜਾਬੀ ਫਿਲਮੀ ਕਲਾਕਾਰ ਰਾਣਾ ਰਣਬੀਰ ਦਾ ਨਾਟਕ ਮਾਸਟਰ ਜੀ,24 ਦਸੰਬਰ ਨੂੰ ਵਿੰਨੀਪੈਗ ਵਿਚ ਕਰਵਾਇਆ ਜਾ ਰਿਹਾ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਰਾਣਾ ਰਣਬੀਰ ਤੇ ਜਸਵੰਤ ਜ਼ਫਰ (Rana Ranbir And Jaswant Zafar) ਦੁਆਰਾ ਲਿਖਿਆ ਨਾਟਕ ਮਾਸਟਰ ਜੀ,ਰਾਣਾ ਰਣਬੀਰ ਵਲੋ ਮਿਤੀ 24 ਦਸੰਬਰ ਨੂੰ ਜੁਬਲੀ ਪਲੇਸ 173 ਟਾਲਬੋਟ ਐਵਨਿਊ ਵਿੰਨੀਪੈਗ (Jubilee Place 173 Talbot Avenue Winnipeg) ਵਿਖੇ ਖੇਡਿਆ ਜਾਵੇਗਾ,ਹੋਰ ਜਾਣਕਾਰੀ ਲਈ ਮਨੀ ਖੰਗੂੜਾ (Mani Khangura) ਨਾਲ ਫੋਨ ਨੰਬਰ 204-951-0251 ਜਾਂ ਨਮਨ ਮਾਂਗਟ ਨਾਲ ਫੋਨ ਨੰਬਰ 204 807-6002 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here