ਔਰਤਾਂ ਬਾਰੇ Punjabi Singer Jazzy B ਦੇ ਗੀਤ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

0
27
ਔਰਤਾਂ ਬਾਰੇ Punjabi Singer Jazzy B ਦੇ ਗੀਤ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

Sada Channel News:-

Chandigarh, 1st April 2024,(Sada Channel News):- ਬੀਤੀ ਦਿਨੀ ਪੰਜਾਬੀ ਗਾਇਕ ਜੈਜ਼ੀ ਬੀ (Punjabi Singer Jazzy B) ਦਾ ਇਕ ਗੀਤ ਰਿਲੀਜ਼ ਹੋਇਆ ਸੀ ਜਿਸ ਵਿਚ ਉਸ ਵਲੋਂ ਜਿਹੜੇ ਸ਼ਬਦ ਵਰਤੇ ਗਏ ਸਨ,ਉਸ ਉਤੇ ਇਤਰਾਜ਼ ਜਤਾਇਆ ਗਿਆ ਸੀ ਅਤੇ ਔਰਤਾਂ ਨੇ ਕਿਹਾ ਸੀ ਕਿ ਇਸ ਗੀਤ ਵਿਚ ਔਰਤਾਂ ਦਾ ਅਪਮਾਨ ਕੀਤਾ ਗਿਆ ਹੈ,ਵਿਵਾਦਤ ਗੀਤ ਸੀ ”ਮੜਕ ਸ਼ੁਕੀਨਾਂ ਦੀ” ਹੁਣ ਪੰਜਾਬ ਮਹਿਲਾ ਕਮਿਸ਼ਨ (Punjab Women’s Commission) ਨੇ ਇਸ ਬਾਰੇ ਨੋਟਿਸ ਲਿਆ ਹੈ ਅਤੇ ਪੁਲਿਸ ਤੋਂ ਇਸ ਦੀ ਰਿਪੋਰਟ ਮੰਗ ਲਈ ਹੈ।

LEAVE A REPLY

Please enter your comment!
Please enter your name here