ਵਿਕਾਸ ਬੱਗਾ ਦਾ ਕਤਲ ਸਾਜਿਸ਼ ਦੇ ਤਹਿਤ ਕੀਤਾ ਗਿਆ ਸੁਨੀਲ ਜਾਖੜ

0
19
ਵਿਕਾਸ ਬੱਗਾ ਦਾ ਕਤਲ ਸਾਜਿਸ਼ ਦੇ ਤਹਿਤ ਕੀਤਾ ਗਿਆ ਸੁਨੀਲ ਜਾਖੜ

Sada Channel News:-

ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਹੋਣੀਆਂ ਹੋਈਆਂ ਆਮ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੋਲੀ

Nangal,14 April,2024,(Sada Channel News):- ਇਸ ਵੇਲੇ ਦੀ ਵੱਡੀ ਅਪਡੇਟ ਨੰਗਲ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਬੀਤੇ ਦਿਨੀ ਵਿਸ਼ਵ ਹਿੰਦੂ ਪਰਿਸ਼ਦ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦਾ ਦਿਨ ਦਿਹਾੜੇ ਸ਼ਰੇਆਮ ਮਰਡਰ ਕਰ ਦਿੱਤਾ ਗਿਆ ਦੇ ਪਰਿਵਾਰ ਵੱਲੋਂ ਨੰਗਲ ਚੰਡੀਗੜ੍ਹ ਹਾਈਵੇ ਤੇ ਸਵੇਰ ਤੋਂ ਹੀ ਜਾਮ ਲਗਾਇਆ ਗਿਆ ਇਹ ਨੀਂਦ ਕਿਉ ਜਿਸ ਨੂੰ ਪ੍ਰਸ਼ਾਸਨ ਦੀ ਸਮਝਦਾਰੀ ਨਾਲ ਹੱਲ ਕਰਵਾਇਆ ਗਿਆ ਇਸ ਵਕਤ ਮੈਨੂੰ ਲਾਲੀ ਭਾਵਨਾ ਦੇ ਇਸ ਕਾਤਲ ਜਿਹੜੇ ਸਲਾ ਵਿਕਾਸ ਬੱਗਾ ਦੇ ਬੋਲੋ ਲਗਾਇਆ ਗਿਆ ਸੜਕ ਜਾਮ ਧਰਨਾ ਚੁਕਵਾਇਆ ਗਿਆ ਇਸ ਮੌਕੇ ਜਿਲਾ ਰੋਪੜ ਦੇ ਪ੍ਰਸ਼ਾਸਨ ਵੱਲੋਂ ਇਹ ਸਹਿਮਤੀ ਪ੍ਰਗਟਾ ਕੇ ਧਰਨ ਚਕਵਾਇਆ ਗਿਆ ਕਿ ਕੋਰਟ ਆਫ ਕੰਡਕਟ ਲੱਗਾ ਹੋਇਆ ਹੈ।

ਜਿਸ ਕਾਰਨ ਉਹ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵੱਲੋਂ ਸਰਕਾਰੀ ਨੌਕਰੀ ਅਤੇ ਕੁਝ ਮੁਆਵਜ਼ਾ ਰਾਸ਼ੀ ਮੁਹਈਆ ਕਰਵਾਉਣ ਦੇ ਲਈ ਯਤਨ ਕੀਤੇ ਜਾਣ ਜਿਸ ਦਾ ਪੈਨਲ ਚੋਣ ਜਾਬਤਾ ਲੱਗਣ ਕਾਰਨ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ ਇਸ ਗੱਲ ਦੀ ਸਹਿਮਤੀ ਪ੍ਰਗਟਾਉਂਦੇ ਹੋਏ ਜ਼ਿਲ੍ਾ ਰੂਪਨਗਰ ਦੇ ਏਡੀਸੀ ਮੈਡਮ ਪੂਜਾ ਸਿਆਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਰਿਵਾਰਕ ਮੈਂਬਰਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਉਹਨਾਂ ਵੱਲੋਂ ਪਰਿਵਾਰ ਨੂੰ ਲਿਖਤੀ ਤੌਰ ਤੇ ਪੱਤਰ ਸੌਂਪ ਦਿੱਤਾ ਗਿਆ ਹੈ ਜਿਸ ਤੇ ਸਹਿਮਤੀ ਪ੍ਰਗਟਾਉਂਦੇ ਹੋਏ ਚੰਡੀਗੜ੍ਹ ਨੰਗਲ ਹਾਈਵੇ ਤੇ ਲਗਾਤਾਰ ਨਾ ਚਕਵਾ ਦਿੱਤਾ ਗਿਆ।

ਦੂਜੇ ਪਾਸੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਸਵੇਰ ਤੋਂ ਹੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਰਿਵਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਇੱਕ ਲਿਖਤੀ ਪੱਤਰ ਦੇ ਦਿੱਤਾ ਗਿਆ ਹੈ ਪਰ ਉਸਦੇ ਪਰਿਵਾਰ ਦੀਆਂ ਛੋਟੀਆਂ ਬੱਚੀਆਂ ਧਰਨੇ ਦੇ ਵਿੱਚ ਆ ਕੇ ਖੇਡ ਰਹੀਆਂ ਹਨ ਜਿਸ ਨੂੰ ਇਹ ਸੁਰਤ ਵੀ ਨਹੀਂ ਕਿ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਚੁੱਕਾ ਹੈ ਮੈਂ ਪਰਿਵਾਰ ਦੇ ਨਾਲ ਹਮਦਰਦੀ ਅਤੇ ਇਨਸਾਨੀਅਤ ਤੌਰ ਤੇ ਆਇਆ ਹਾਂ ਪਰ ਇੱਥੇ ਦੇ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਬਤੌਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇੱਕ ਵਾਰ ਵੀ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਨਹੀਂ ਆਏ ਇਸ ਸਮੇਂ ਉਹ ਆਪਣੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਵੋਟਰਾਂ ਕੋਲ ਵੋਟਾਂ ਲੈਣ ਲਈ ਜਾ ਰਹੇ ਹਨ।

ਪਰ ਨੰਗਲ ਸ਼ਹਿਰ ਦੀਆਂ ਵੋਟਾਂ ਜਾਂ ਇਸ ਪਰਿਵਾਰ ਨਾਲ ਹਮਦਰਦੀ ਨਾ ਜਤਾ ਕੇ ਉਹ ਵੋਟਾਂ ਕਿਸ ਤਰ੍ਹਾਂ ਲੈ ਲੈਣਗੇ ਇਸ ਮੌਕੇ ਆਉਣਾ ਦਾ ਬਤੌਰ ਇਨਸਾਨੀਅਤ ਤੌਰ ਤੇ ਆਉਣਾ ਬਣਦਾ ਸੀ ਇਹ ਵੀ ਨਹੀਂ ਕੀ ਉਹ ਅਸਾਮ ਜਾ ਕਿਤੇ ਹੋਰ ਮੁੱਖ ਮੰਤਰੀ ਸਾਹਿਬ ਨਾਲ ਗਏ ਹੋਣ ਪਰ ਫਿਰ ਵੀ ਲੋਕਲ ਹੋਣ ਦੇ ਨਾਤੇ ਉਹ ਨਹੀਂ ਆਏ..ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੋੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਟਾਰਗੇਟ ਕਰਕੇ ਉਹਨਾਂ ਦੇ ਕਤਲ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੰਜਾਬ ਸਰਕਾਰ ਦਾ ਲਾਅ ਐਂਡ ਆਰਡਰ ਦੀ ਸਥਿਤੀ ਵੀ ਛਿੱਕੇ ਟੰਗ ਹੋ ਗਈ ਹੈ ਅਤੇ ਸਿਰਫ ਉਗਰਵਾਦ ਦੇ ਦੌਰਾਨ ਵੀ ਇਸ ਤਰ੍ਹਾਂ ਹਿੰਦੂ ਸੰਗਠਨਾਂ ਦੇ ਲੀਡਰਾਂ ਨੂੰ ਨਹੀਂ ਮਾਰਿਆ ਜਾ ਰਿਹਾ ਸੀ ਜਿਸ ਤਰ੍ਹਾਂ ਦਿਨ ਦਿਹਾੜੇ ਸ਼ਰੇਆਮ ਹਿੰਦੂ ਲੀਡਰਾਂ ਨੂੰ ਲੱਭ ਲੱਭ ਕੇ ਮਾਰਿਆ ਜਾ ਰਿਹਾ ਹੈ

LEAVE A REPLY

Please enter your comment!
Please enter your name here