Delhi Electricity Price Hike: ਦਿੱਲੀ (Delhi) ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ...

0
Delhi Electricity Price Hike: ਦਿੱਲੀ (Delhi) ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਇਹ ਵਾਧਾ 11 ਜੁਲਾਈ ਤੋਂ ਹੀ ਲਾਗੂ ਹੋ ਗਿਆ ਹੈ,ਇਸ ਦਾ ਮਤਲਬ ਹੈ ਕਿ ਜੁਲਾਈ ਮਹੀਨੇ ਦਾ ਬਿੱਲ ਸਾਰੇ ਬਿਜਲੀ ਖਪਤਕਾਰਾਂ ਲਈ ਪਹਿਲਾਂ ਨਾਲੋਂ ਵੱਧ ਹੋਵੇਗਾ

ਦੇਰ ਰਾਤ Delhi-NCR ਸਣੇ ਉੱਤਰੀ ਭਾਰਤ ‘ਚ ਭੂਚਾਲ ਦੇ ਝਟਕੇ

0
ਦੇਰ ਰਾਤ ਦਿੱਲੀ-ਐਨਸੀਆਰ (Delhi-NCR) ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ,ਦੋ ਵਾਰ ਜ਼ਬਰਦਸਤ ਝਟਕਿਆਂ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ

China ‘ਚ ਵਧਿਆ Corona ਦਾ ਪ੍ਰਕੋਪ, Xinjiang-Beijing ਤੋਂ ਹੁੰਦੇ ਹੋਏ ਸ਼ੰਘਾਈ...

0
ਚੀਨ (China) 'ਚ ਕੋਰੋਨਾ ਖਤਰਨਾਕ (Corona Is Dangerous) ਹੁੰਦਾ ਜਾ ਰਿਹਾ ਹੈ,ਨਵੇਂ ਇਨਫੈਕਸ਼ਨ (New Infections) ਦੇ ਮਾਮਲੇ ਦਿਨੋ ਦਿਨ ਵੱਧ ਰਹੇ ਹਨ

Aadhaar Card ਬਣਾਉਣ ਦੇ 10 ਸਾਲ ਪੂਰੇ ਹੋਣ ‘ਤੇ ਇਸ ‘ਚ...

0
SADA CHANNEL NEWS:- NEW DELHI,(SADA CHANNEL NEWS):- ਕੇਂਦਰ ਸਰਕਾਰ ਨੇ ਆਧਾਰ ਸਬੰਧੀ ਨਿਯਮਾਂ ਵਿਚ ਸੋਧ ਕੀਤੀ ਹੈ,ਇਸ ਮੁਤਾਬਕ ਆਧਾਰ ਕਾਰਡ (Aadhaar Card) ਬਣਾਉਣ ਦੇ 10...

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਏਮਜ਼ ਵਿਚ ਦਾਖ਼ਲ

0
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੂੰ ਸੋਮਵਾਰ ਨੂੰ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼)

PM Modi Brother Accident: ਪ੍ਰਧਾਨ ਮੰਤਰੀ ਮੋਦੀ ਦੇ ਭਰਾ ਸੜਕ ਹਾਦਸੇ...

0
PM Modi Brother Car Accident: ਕਰਨਾਟਕ ਦੇ ਮੈਸੂਰ ਨੇੜੇ ਮੰਗਲਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ

RT-PCR Test On Airport: ਜਹਾਜ਼ ਚੜ੍ਹਣ ਤੋਂ 72 ਘੰਟੇ ਪਹਿਲਾਂ ਸਰਕਾਰ...

0
RT-PCR Test On Airport:  ਭਾਰਤ ਨੇ 6 ਦੇਸ਼ਾਂ ਦੇ ਟਰਾਂਜ਼ਿਟ ਅੰਤਰਰਾਸ਼ਟਰੀ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ ਕਰ ਦਿੱਤਾ ਹੈ। ਸਿਹਤ ਮੰਤਰਾਲੇ ਨੇ ਸੋਮਵਾਰ (2 ਜਨਵਰੀ) ਨੂੰ ਕਿਹਾ

Uttarakhand: ਜੋਸ਼ੀ ਮੱਠ ਵਿੱਚ ਖਿਸਕ ਰਹੀ ਜ਼ਮੀਨ: 500 ਤੋਂ ਵੱਧ ਘਰਾਂ...

0
ਉਤਰਾਖੰਡ ਦੇ ਜੋਸ਼ੀ ਮੱਠ ’ਚ ਜ਼ਮੀਨ ਖਿਸਕਣ ਕਾਰਨ 561 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ,ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿਭਾਗ

ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਵਿਚ ਸਜ਼ਾ ਭੁਗਤ ਡੇਰਾ ਮੁਖੀ ਰਾਮ...

0
ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਵਿਚ ਸਜ਼ਾ ਭੁਗਤ ਡੇਰਾ ਸੱਚਾ ਸੌਦਾ ਮੁਖੀ ਰਹੇ ਰਾਮ ਰਹੀਮ (Ram Rahim) ਮੁੜ ਪੈਰੋਲ ‘ਤੇ ਬਾਹਰ ਆ ਸਕਦੇ ਹਨ

Adani Enterprises ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ,ਕੰਪਨੀ ਦਾ ਸਟਾਕ 26.70% ਜਾਂ...

0
ਗੌਤਮ ਅਡਾਨੀ (Gautam Adani) ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ,ਕੰਪਨੀ ਦਾ ਸਟਾਕ 26.70% ਜਾਂ 794.15 ਰੁਪਏ ਦੀ ਗਿਰਾਵਟ ਨਾਲ 2,179.75 ਰੁਪਏ ‘ਤੇ ਬੰਦ ਹੋਇਆ

Facebook Page Like

Latest article

ਭਾਰਤੀ ਡਾਕ ਵਿਭਾਗ ‘ਇੰਡੀਆ ਪੋਸਟ’ ’ਚ ਨਿਕਲਣਗੀਆਂ 40 ਹਜ਼ਾਰ ਆਸਾਮੀਆਂ

0
ਇਨ੍ਹਾਂ ਆਸਾਮੀਆਂ ਲਈ ਅਰਜ਼ੀਆਂ ਦੇਣ ਵਾਲੇ ਉਮੀਦਵਾਰ ਨੇ ਮੈਟ੍ਰਿਕ ਜਾਂ 10 ਜਮਾਤ ’ਚ ਅੰਗਰੇਜ਼ੀ ਵਿਸ਼ਾ ਜ਼ਰੂਰ ਪੜਿ੍ਹਆ ਹੋਵੇ,ਇਸ ਤੋਂ ਇਲਾਵਾ ਉਮੀਦਵਾਰ ਨੇ ਸੈਕੰਡਰੀ ਸਕੂਲ ਪੱਧਰ

ਇਸ ਸਾਲ 22 ਅਪ੍ਰੈਲ ਤੋਂ ਲਾਪਤਾ ਅਦਾਕਾਰ ਗੁਰਚਰਨ ਸਿੰਘ ਸ਼ੁੱਕਰਵਾਰ ਨੂੰ ਘਰ ਪਰਤ ਆਏ...

0
ਅਤੇ ਉਸ ਦੀ ਭਾਲ ਲਈ ਜਾਂਚ ਕੀਤੀ ਜਾ ਰਹੀ ਸੀ,ਦਿੱਲੀ ਵਿੱਚ ਆਪਣੇ ਮਾਤਾ-ਪਿਤਾ ਨੂੰ ਮਿਲਣ ਆਏ ਗੁਰਚਰਨ ਸਿੰਘ ਦੇ ਮੁੰਬਈ ਪਰਤਣ

ਅੱਖ ਦਾ ਆਪ੍ਰੇਸ਼ਨ ਕਰਵਾ ਕੇ ਲੰਡਨ ਤੋਂ ਪਰਤੇ ਰਾਘਵ ਚੱਢਾ

0
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਪਣੀ ਅੱਖ ਦੇ ਆਪ੍ਰੇਸ਼ਨ ਨੂੰ ਲੈ ਕੇ ਲੰਬੇ ਸਮੇਂ ਤੋਂ ਲੰਡਨ ‘ਚ ਸਨ