ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ

0
47
ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ

Sada Channel News:-

Shri Anandpur Sahib March 21 (Sada Channel News):- ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ,ਘੋਸ਼ਿਤ ਹੋਏ ਜਾਂ ਸੰਭਾਵੀ ਉਮੀਦਵਾਰਾ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਅਪੀਲ ਹੈ ਕਿ ਆਦਰਸ਼ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਹਰ ਕੋਈ ਇਸ ਦੀ ਪਾਲਣਾ ਕਰੇ ਅਤੇ ਆਪਣੇ ਉਮੀਦਵਾਰ ਦਾ ਪ੍ਰਚਾਰ ਕਰਨ ਸਮੇਂ ਆਦਰਸ਼ ਚੋਣ ਜਾਬਤੇ ਤਹਿਤ ਜਾਰੀ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਹੀ ਪ੍ਰਚਾਰ ਕੀਤੇ ਜਾਵੇ ਜੀ। ਉਨ੍ਹਾਂ ਨੇ ਕਿਹਾ ਕਿ ਹੈ ਕਿ ਸਰਕਾਰੀ ਪ੍ਰਾਪਟੀ ਭਾਵੇ ਕੋਈ ਸਰਕਾਰੀ ਇਮਾਰਤ ਜਾਂ ਸਰਕਾਰੀ ਪੋਲ, ਰੁੱਖ ਹੋਵੇ ਉਸ ਉੱਤੇ ਆਪਣੇ ਪ੍ਰਚਾਰ ਦੀ ਸਮੱਗਰੀ ਨਾ ਲਗਾਈ ਜਾਵੇ, ਪ੍ਰਾਈਵੇਟ ਪ੍ਰਾਪਟੀ ਉਤੇ ਵੀ ਬਿਨਾ ਮਾਲਕ ਦੀ ਮੰਨਜੂਰੀ ਇਸ਼ਤਿਹਾਰ ਬਾਜੀ ਨਾ ਕੀਤੀ ਜਾਵੇ। ਇਸ ਵਿੱਚ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।

LEAVE A REPLY

Please enter your comment!
Please enter your name here